Sunday, January 20, 2013

haiku

ਜਹਾਜ਼ ਸੁੱਟਣ ਵਾਲੀ
ਗਰਮ ਨਾਲੀ ਬੰਦੂਕ ਦੀ
ਬਹਾਰ ਦਾ ਮੀਂਹ ਭਾਫ ਬਣ ਉੱਡ ਰਿਹਾ

                                         ਵਿਤਾਤਾ/ਯੂਗੋਸਲਾਵੀਆ

No comments:

Post a Comment